Doctor v/s Patient Funny Jokes in Punjabi Font

ਡਾਕਟਰ " ਪਾਗਲ ਨੂੰ
"
" ਤੂੰ ਪਾਗਲ ਕਿੱਦਾ ਹੋਇਆ
"
" ਪਾਗਲ " ਮੈ ਇਕ ਬੈਵਾ ਨਾਲ ਵਿਆਹ
ਕਿੱਤਾ
" ਉਹਦੀ ਜਵਾਨ ਕੁੜੀ ਨਾਲ ਮੇਰੇ ਪਿਓ ਨੇ
ਵਿਆਹ ਕਿੱਤਾ
" ਮੇਰੇ ਪਿਓ ਮੇਰਾ ਦਮਾਦ ਬਣ ਗਿਆ
" ਓਹ ਤੇ ਮੇਰੀ ਕੁੜੀ ਸੀ " ਪਰ ਪਿਓ ਨਾਲ
ਵਿਆਹ ਕਰਕੇ ਓ
" ਮੇਰੀ ਮਾਂ ਬਣ ਗਈ
" ਉਹਨਾ ਦੇ ਘਰ ਕੁੜੀ ਹੋਈ " ਪਰ ਉਹ
ਲੱਗੀ ਤਾ ਮਾਰੀ ਭੈਣ
" ਮਗਰ ਮੈ ਉਹਦੀ ਨਾਨੀ ਦਾ ਘਰਵਾਲਾ ਸੀ "
ਇਸ ਕਰਕੇ ਓਹ
" ਮੇਰੀ ਦੋਹਤੀ ਵੀ ਹੋਈ " ਇਸ
ਤਰਾ ਮੇਰਾ ਮੁੰਡਾ ਆਪਣੀ
" ਦਾਦੀ ਦਾ ਭਰਾ ਬਣ ਗਿਆ "
" ਤੇ ਮੈ ਆਪਣੇ ਮੁੰਡੇ ਦਾ ਭਾਣਜਾ "
"
" ਡਾਕਟਰ " ਚਲ ਸਾਲਿਆ ਉਠ " ਮੈਨੰੂ ਵੀ ਪਾਗਲ ਕਰੇਗਾ
Powered by Blogger.