Fadu Chutkule in Punjabi

Ik ਵਾਰੀ ਤਿਨ ਲੋਕ ਮਰਕੇ
ਸਵਰਗ ਪੋੰਚੇ
ਤਾ ਦਰਵਾਜੇ ਚ ਹੀ ਰੱਬ ਨੇ
ਰੋਕ ਲੀਆ
ਪਿਹਲਾ ਬੰਦਾ - ਰੱਬ ਜੀ ਮੈ
ਪੁਜਾਰੀ ਆ.. ਮੈ
ਸਾਰੀ ਉਮਰ
ਤੁਹਾਡੀ ਪੂਜਾ ਕੀਤੀ ...
ਰੱਬ ਜੀ -
ਮਾਮਾ ਜੇਹੜਾ ਲੋਕਾਂ ਨੂ
ਲੁਟਿਆ ਓਹ....
ਚੱਲ ਬਾਹਰ .// ਨਾਲ ਨਰਕ
ਆ ਉਥੇ ਜਾ ਕਾਕਾ
ਦੂਜਾ ਬੰਦਾ- ਰੱਬ ਜੀ ਮੈ
ਜਥੇਦਾਰ ਆ ਜੀ ... ਮੈ
ਸਾਰੀ ਉਮਰ
ਲੋਕਾ ਦੀ ਸੇਵਾ ਕੀਤੀ ਆ..
ਰੱਬ ਜੀ -
ਕਾਕਾ ਜੀ ਲੋਕਾ ਦੀਆ
ਗ੍ਰਾਂਟਾ ਵੀ ਤੂ
ਹੀ ਖਾਦੀਆਂ ... ਚੱਲ ਤੂ
ਵੀ ਨਰਕੀ
ਤੀਜਾ ਬੰਦਾ- ਰੱਬ ਜੀ ਮੈ
ਇਕ ਪਤੀ ਆ... (ਰੱਬ
ਜੀ ਗੱਲ ਵਿਚੋ ਟੋਕਦੇ ਹੋਏ )
ਰੱਬ ਜੀ - ਓਏ ਭਲਿਆ ...
ਬੱਸ ਕਰ ...
ਰੁਵਾਏਂਗਾ ਕੀ ਹੁਣ.....
ਆਜਾ ਮੇਰਾ ਪੁੱਤ ਤੂ ਅੰਦਰ
ਆਜਾ... ਹੁਣ ਤੇਰਾ ਸਵਰਗ
ਭੋਗਣ ਦਾ ਸਮਾ ਆ ..
ਆਜਾ
Powered by Blogger.