ਜਿਸ ਦਿਨ ਦੀ ਆਸ਼ਕੀ online ਹੋ ਗਈ,,,ਮੁੰਡੇ ਰੌਦੇ ਨੇ ਤੇ ਕੁੜੀਆਂ ਹੱਸਦੀਆਂ ਨੇ..ਯਾਰੋ facebook ਬਣੀ ਮੰਡੀ ਆਸ਼ਕਾ ਦੀ,,ਕੁੜੀਆਂ ਛਾਂਟ ਛਾਂਟ ਕੇ ਮੁੰਡੇ ਪੱਟਦੀਆਂ ਨੇ...ਜੇੜੇ facebook ਤੇ ਵੱਡੇ ਵੈਲੀ ਬਣ ਕੇ ਬਹਿਦੇ ਨੇ,,ਇਹ ਹਰ ਕੁੜੀ ਨੂੰ ਮੈਸਿਜ਼ ਕਰ ਮਿੰਨਤਾ ਕਰਦੇ ਰਹਿੰਦੇ ਨੇ ..ਇੰਝ ਕਰਨ ਨਾਲ ਯਾਰੋ ਆਪਣੀਆ ਹੀ ਇਜ਼ਤਾ ਘੱਟਦੀਆਂ ਨੇ,,
ਯਾਰੋ Facebook ਬਣੀ ਮੰਡੀ ਆਸ਼ਕਾ ਦੀ,,ਕੁੜੀਆਂ ਛਾਂਟ ਛਾਂਟ ਮੁੰਡੇ ਪੱਟਦੀਆਂ ਨੇ...ਕਾਸ਼ ਕਿੱਤੇ Assi ਨੇ ਵੀ ਯਾਰੋ Fake ਨਾਮ ਤੇ id ਬਣਾਈ ਹੁੰਦੀ ,,
Net
ਤੋਂ ਡੋਨ ਲੋਡ ਕਰ ਫੋਟੋ ਸਲਮਾਨ ਖ਼ਾਨ ਦੀ ਲਾਈ ਹੁੰਦੀ ...ਫਿਰ ਤੇ ਯਾਰੋ ਮੈਨੂੰ ਵੀ ਢਾਈ ਤਿੰਨ ਸੌ ਕੁੜੀਆ ਦੀ ,Friend Request ਆਈ ਹੁੰਦੀ ..ਪਤਾ ਨਹੀ ਮੇਰੀ ਪਰੋਫਾਈਲ ਦੇਖ ਕੇ ,,ਕਿਉ ਸਾਰੀਆਂ ਪਾਸਾ ਵੱਟਦੀਆਂ ਨੇ ,,ਯਾਰੋ Facebook ਬਣੀ ਮੰਡੀ ਆਸ਼ਕੀ ਦੀ ,,ਕੁੜੀਆਂ ਛਾਂਟ ਛਾਂਟ ਕੇ ਮੁੰਡੇ ਪੱਟਦੀਆ ਨੇ...
Categories:
Share
Blog Widget by LinkWithin